ਓਪਨ ਪਹਿਲਾ ਇਨਾਮ ਇੱਕ ਲੱਖ
ਦੂਸਰਾ 75000
ਬੈਸਟ ਰੇਡਰ ਅਤੇ ਸਟਾਪਰ ਮੋਟਰਸਾਈਕਲਾਂ ਨਾਲ ਸਨਮਾਨਿਤ
ਕਬੱਡੀ ਕੁਮੈਟੇਟਰ ਭੋਲੂ ਜਾਲਾਲਾਬਾਦ ਦਾ ਅਲਟੋ ਗੱਡੀ ਨਾਲ ਸਨਮਾਨਿਤ
ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਚਲਦੇ ਸ਼ੈਸ਼ਨ ਦੌਰਾਨ ਜਲਾਲਾਬਾਦ ਕਬੱਡੀ ਕੱਪ ਤੇ ਸਰਪੰਚ ਸਤਵੀਰ ਸਿੰਘ ਸੱਤੀ ਜਾਲਾਲਾਬਾਦ ਦੇ ਸੱਦੇ ਤੇ ਸਿਰਫ਼ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਉੱਥੋਂ ਹੀ ਵਾਪਸ ਚੰਡੀਗੜ ਵਾਪਿਸ ਰਵਾਨਾ ਹੋ ਗਏ, ਸਮੁੱਚੀ ਕਲੱਬ ਅਤੇ ਸਰਪੰਚ ਵੱਲੋਂ ਐਮ ਐਲ ਏ ਸਾਹਿਬ ਦਾ ਦਿੱਲੋ ਧੰਨਵਾਦ ਕੀਤਾ ਗਿਆ
ਸੁਖਜੀਤ ਸਿੰਘ ਕਾਕਾ ਲੋਹਗੜ ਸਾਬਕਾ ਐਮ ਐਲ ਏ , ਨਿਹਾਲ ਸਿੰਘ ਤਲਵੰਡੀ ਭੰਗੇਰੀਆ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਸਰਪੰਚ ਸਤਵੀਰ ਸਿੰਘ ਸੱਤੀ ਜਾਲਾਲਾਬਾਦ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ, ਇਕਬਾਲਦੀਪ ਸਿੰਘ ਹੈਰੀ ਪੀ ਏ ਮੱਖਣ ਬਰਾੜ, ਗੁਰਤਾਰ ਸਿੰਘ ਚੈਅਰਮੈਨ ਮਾਰਕੀਟ ਕਮੇਟੀ, ਰਵੀ ਫਤਿਹਗੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਆਗਿਆਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਮੋਗਾ, ਗੁਰਲਾਲ ਸਿੰਘ ਪ੍ਰਧਾਨ ਲਾਈਟ ਟਰੱਕ ਯੂਨੀਅਨ ਮੋਗਾ , ਅਨਮੋਲ ਚੀਮਾ ਬੋਡੀਬਿਡਲਰ ਮਿਸਟਰ ਪੰਜਾਬ, ਪਰਮਜੀਤ ਸਿੰਘ ਵਿਰਕ ਸਰਕਲ ਪ੍ਰਧਾਨ, ਡਾਕਟਰ ਗੁਰਮੀਤ ਸਿੰਘ ਗਿੱਲ ਬਲਾਕ ਪ੍ਰਧਾਨ, ਨਵਤੇਜ ਸਿੰਘ ਸਰਾਂ, ਦਵਿੰਦਰ ਸਿੰਘ ਬਾਬਾ ਸਰਪੰਚ, ਅਮਰਜੀਤ ਸਿੰਘ ਬਿੱਟੂ ਬੀਜਾਪੁਰ ਚੇਅਰਮੈਨ, ਡਾਕਟਰ ਅੰਮਿ੍ਰਤਪਾਲ ਸਿੰਘ ਬਿੱਟੂ , ਗੋਪੀ ਮਾਨ ਦਾਤੇਵਾਲ , ਸਰਪੰਚ ਬਲਦੇਵ ਬਲਖੰਡੀ ,ਅਮਰਦੀਪ ਸਿੰਘ ਚੇਅਰਮੈਨ ਬਲਾਕ ਸੰਮਤੀ, ਜਸਪ੍ਰੀਤ ਸਿੰਘ ਚੀਮਾ, ਵਿੱਕੀ ਗਰੇਵਾਲ ਧਰਮ ਸਿੰਘ ਵਾਲਾ , ਸਰਪੰਚ ਰਾਜਵੀਰ ਸਿੰਘ ਕਿੱਲੀ ਗਾਧਰਾ , ਮਲਕੀਤ ਸਿੰਘ ਰਿਟਾਇਰਡ ਏ ਐਸ ਆਈ, ਜਗਸੀਰ ਸਿੰਘ ਰਿਟਾਇਰਡ ਏ ਐਸ ਆਈ , ਸਰਪੰਚ ਕਮਲ ਮਹਿਰੋ , ਸਰਪੰਚ ਜਸਵਿੰਦਰ ਸਿੰਘ ਤਖਤੂਪੁਰਾ ,ਪ੍ਰਿੰਸ ਕੋਟ ਈਸੇ ਖਾ
ਰਾਣਾ ਸਮਰਾ ਕਲੱਬ ਪ੍ਰਧਾਨ, ਅਵਤਾਰ ਸਿੰਘ, ਤਰਸੇਮ ਸੇਮਾ, ਵਿੱਕੀ ਬਾਵਾ , ਅਮਰਜੀਤ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸ਼ਪਿੰਦਰ ਸਿੰਘ ਗਿੱਲ, ਬਲਵੀਰ ਸਿੰਘ ਗਿੱਲ ਸਾਬਕਾ ਚੇਅਰਮੈਨ, ਮਾਲੀ ਬਲਾਕ ਸੰਮਤੀ ਮੈਂਬਰ, ਪਿੰਦਾ ਸਿੱਧੂ, ਲਵਪ੍ਰੀਤ ਸਿੰਘ, ਸੁਖਦੇਵ ਸਿੰਘ ਵਿਰਕ , ਕਿਸਮਤ ਲੋਹਗੜ , ਸੋਨੂੰ ਅਰੋੜਾ, ਜੀਤ ਸਿੰਘ ਮੈਂਬਰ ਬਲਰਾਮ ਸਿੰਘ, ਨਿਰਮਲ ਸਿੰਘ ਮੈਂਬਰ, ਧਰਮਿੰਦਰ ਸਿੰਘ ਮੈਂਬਰ,ਬਿੱਟੂ ਸਰਪੰਚ ,ਪ੍ਰਕਾਸ਼ ਸਿੰਘ ਰਾਜਪੂਤ ਪ੍ਰਧਾਨ ਨਗਰ ਕੌਂਸਲ ਕੋਟ ਈਸੇ ਖਾ ,


Main Title
Sub Title
It is a long established fact that a reader will be distracted by the readable
40% off
banner 900px x 170px

